ਗਰਮੀ ਨੇ ਹਾਲ ਕੀਤਾ ਬੇਹਾਲ, ਪੰਜਾਬ `ਚ ਪਾਰਾ 38 ਡਿਗਰੀ `ਤੇ, ਹਰਿਆਣਾ `ਚ ਲੂ ਦਾ ਕਹਿਰ

ਚੰਡੀਗੜ੍ਹ – ਉੱਤਰ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ। ਮਾਰਚ ਮਹੀਨੇ ਵਿੱਚ ਹੀ ਗਰਮੀ ਨੇ ਕਈ ਰਿਕਾਰਡ ਤੋੜ ਦਿਤੇ ਹਨ।

Read More

‘ਚੰਡੀਗੜ੍ਹ ‘ਚ ਕੇਂਦਰੀ ਸਰਵਿਸਿਜ਼ ਰੂਲ ਲਾਗੂ ਕਰਨਾ ਪੰਜਾਬ ਨੂੰ ਰਾਜਧਾਨੀ ਦੇ ਹੱਕ ਤੋਂ ਸਦਾ ਲਈ ਵਾਂਝਾ ਕਰਨਾ’

ਚੰਡੀਗੜ੍ਹ – ਭਾਜਪਾਦੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹਵਿੱਚ ਪੰਜਾਬ  ਦੇ ਸਰਵਿਸਿਜ਼ ਨਿਯਮਾਂ ਦੀ ਥਾਂ ਕੇਂਦਰੀ ਸਰਵਿਸਿਜ਼ ਨਿਯਮਾਂ ਨੂੰ ਲਾਗੂ ਕਰਨ ਦਾ ਕਾਂਗਰਸਅਤੇ ਅਕਾਲੀ ਦਲ ਵੱਲੋਂ ਸਖਤ

Read More

ਕੇਂਦਰ ਸਰਕਾਰ ਖਿਲਾਫ਼ ਅੱਜ ਤੋਂ ਦੋ ਦਿਨ ਦੀ ਹੜਤਾਲ ਵਿਚ 20 ਕਰੋੜ ਮੁਲਾਜ਼ਮਾਂ

ਚੰਡੀਗੜ੍ਹ -ਅੱਜ ਤੋਂ ਕਰਮਚਾਰੀ ਸੰਗਠਨ ਦੋ ਦਿਨ ਦੀ ਹੜਤਾਲ ‘ਤੇ ਹਨ। ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਆਲ ਇੰਡੀਆ ਟਰੇਡ ਯੂਨੀਅਨ ਦੀ

Read More

ਸ਼ਰਾਬ ਨਾਲ ਲੱਦੇ ਟਰੱਕ ਨੂੰ ਟਰਾਲੇ ਨੇ ਮਾਰੀ ਟੱਕਰ, ਅੱਗ ਲੱਗਣ ਕਾਰਨ ਕਰੋੜਾਂ ਦੀ ਵਿਸਕੀ ਹੋਈ  ਸੁਆਹ

ਕਰਨਾਲ – ਕੌਮੀ ਰਾਜ ਮਾਰਗ ਤਰਾਵੜੀ-ਸ਼ਾਮਗੜ੍ਹ ‘ਤੇ ਦੋ ਟਰੱਕਾਂ ਦੀ ਆਪਸ ‘ਚ ਟੱਕਰ  ਹੋਣ ਕਾਰਨ ਇੱਕ ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ  ਸੜ ਕੇ ਸੁਆਹ

Read More

ਵਿਆਹ ਸਮਾਗਮ ‘ਚ ਗੈਂਗਸਟਰ ਨੇ 17 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਕੇ ਕੀਤਾ ਕਤਲ

ਪਾਣੀਪਤ -ਹਰਿਆਣਾ ਦੇ ਪਾਣੀਪਤਜ਼ਿਲ੍ਹੇ ਵਿੱਚ  ਰਾਤ ਇੱਕ ਵਿਆਹ ਸਮਾਗਮ ਵਿੱਚ ਇੱਕ 17 ਸਾਲਾ ਨੌਜਵਾਨ ਦੀ ਗੈਂਗਸਟਰ ਨੇ ਗੋਲੀ ਮਾਰ ਕੇ ਹੱਤਿਆਕਰ ਦਿੱਤੀ। ਇਸ ਕਤਲ ਕਾਂਡ

Read More

ਜਰਮਨੀ ‘ਚ ਕੋਵਿਡ ਦੇ 3 ਲੱਖ ਮਾਮਲੇ, ਫਰਾਂਸ ‘ਚ ਡੇਢ ਲੱਖ ਮਰੀਜ਼, ਕੋਰੋਨਾ ਫਿਰ ਤੋਂ ਡਰਾ ਰਿਹੈ

ਨਵੀ ਦਿੱਲੀ -ਦੁਨੀਆ ਦੇ ਕਈ ਦੇਸ਼ ਇੱਕ ਵਾਰ ਫਿਰ ਪੁਰਾਣੀ ਜ਼ਿੰਦਗੀ ਦੀ ਪਟੜੀ ‘ਤੇ ਪਰਤ ਆਏ ਹਨ, ਜਦੋਂ ਕਿ ਕੁਝ ਅਜੇ ਵੀ ਕੋਰੋਨਾ ਵਾਇਰਸ ਦਾ

Read More

ਮੋਦੀ ਹਕੂਮਤ ਦਾ ਵੱਡਾ ਐਲਾਨ, ਸਤੰਬਰ ਤੱਕ 80 ਕਰੋੜ ਲੋਕਾਂ ਨੂੰ ਮਿਲੇਗਾ 5 ਕਿਲੋ ਮੁਫਤ ਰਾਸ਼ਨ

ਨਵੀ ਦਿੱਲੀ -ਪ੍ਰਧਾਨ  ਮੰਤਰੀ ਨਰਿੰਦਰ ਮੋਦੀ  ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ। ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ

Read More

ਭਵਿੱਖ ਵਿਚ ਕੁਦਰਤੀ ਆਫਤ ਨਾਲ ਨੁਕਸਾਨੀ ਫਸਲ ਲਈ ਕਿਸਾਨਾਂ ਨੂੰ ਪਹਿਲਾਂ ਮੁਆਵਜਾ , 

ਚੰਡੀਗੜ੍ਹ -ਕੁਦਰਤੀ ਆਫਤ ਨਾਲ ਬਰਬਾਦ ਹੁੰਦੀਆਂ ਫਸਲਾਂ ਕਾਰਨ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਕਿਸਾਨਾਂ ਦੇ ਹਿੱਤ ਵਿਚ ਵੱਡਾ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ

Read More

ਲਗਾਤਾਰ ਪੰਜਵੇਂ ਦਿਨ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਨਵੀ ਦਿੱਲੀ –  ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚਾਰ ਮਹੀਨਿਆਂ ਤੋਂ ਸਥਿਰ ਸਨ, ਹੁਣ ਉਸੇ ਤਰ੍ਹਾਂ ਹਰ ਰੋਜ਼ ਵਧਣ ਲੱਗੀਆਂ ਹਨ। ਸਰਕਾਰੀ ਤੇਲ ਕੰਪਨੀਆਂ ਨੇ ਐਤਵਾਰ ਨੂੰ

Read More

ਕੋਰੋਨਾ ਅਜੇ ਗਿਆ ਨਹੀਂ, ਨਵਾਂ ਰੂਪ ਬੀਏ 2 ਦੇ ਰਿਹਾ ਹੈ  ਫਿਰ ਤਬਾਹੀ ਦੇ ਸੰਕੇਤ

ਨਵੀ ਦਿੱਲੀ -ਅਮਰੀਕਾ ਦੇ ਚੋਟੀ ਦੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਐਂਥਨੀ ਫਾਓਚੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ-19 ਦੇ ਓਮੀਕਰੋਨ ਰੂਪ ਦੀ ਇੱਕ

Read More