ਚੰਡੀਗੜ੍ਹ – ਭਾਈ ਭੈਣ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ ਅੱਜ ਦੁਨੀਆ ਭਰ ਵਿਚ ਮਨਾਈ ਜਾ ਰਹੀ ਹੈ , ਭਰਾ ਦੇ ਗੁੱਟ ਤੇ ਰੱਖੜੀ ਬਣਕੇ ਭੈਣ ਭਰਾ ਦੇ ਲੰਮੇ ਜੀਵਨ ਦੀ ਕਾਮਨਾ ਕਰਦੀ ਹੈ

ਉਥੇ ਭਰਾ ਜ਼ਿੰਦਗੀ ਭਰ ਭੈਣ ਦੇ ਹਰ ਦੁੱਖ ਸੁਖ ਚ ਖੜਨ ਅਤੇ ਰਖਿਆ ਕਰਨ ਦਾ ਵਚਨ ਦਿੰਦਾ ਹੈ , ਇਸ ਪਾਵਨ ਮੌਕੇ ਤੇ ਸ਼ਾਨ ਪੰਜਾਬੀ ਮੀਡਿਆ ਪਰਿਵਾਰ ਅਤੇ ਮੁਖ ਸੰਪਾਦਕ ਸ਼੍ਰੀ ਪਰਵੇਜ਼ ਖਾਨ ਖਿਲਚੀ ਸਭ ਨੂੰ ਮੁਬਾਰਕਵਾਦ ਦਿੰਦੇ ਹੋਏ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੇ ਨੇ